Tuesday, January 07, 2025
 
BREAKING NEWS
Supreem Court ਦੀ ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਈ ਆਤਿਸ਼ੀ, ਕਿਹਾ- ਮੇਰੇ ਬਜ਼ੁਰਗ ਪਿਤਾ ਨੂੰ ਗਾਲ੍ਹਾਂ ਕੱਢੀਆਂਕਾਠਮੰਡੂ ਵਿੱਚ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਦੀ ਐਮਰਜੈਂਸੀ ਲੈਂਡਿੰਗਦਿੱਲੀ 'ਚ ਭਾਜਪਾ ਚਲਾਉਣ ਜਾ ਰਹੀ ਹੈ 'ਲਾਡਲੀ ਬ੍ਰਾਹਮਣ ਕਾਰਡ', ਪੀਐਮ ਮੋਦੀ ਨੇ ਵੀ ਦਿੱਤਾ ਇਸ਼ਾਰਾAkali Dal should accept the resignation of Sukhbir Badal: Jathedar Raghbir Singhਭਾਰਤ ਵਿੱਚ ‘ਜਨਰੇਸ਼ਨ ਬੀਟਾ’ ਦੇ ਪਹਿਲੇ ਬੱਚੇ ਦਾ ਜਨਮ ਮਿਜ਼ੋਰਮ ਵਿੱਚ ਹੋਇਆਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀਜਸਟਿਨ ਟਰੂਡੋ ਦੇ ਅਸਤੀਫੇ ਦਾ ਸਮਾਂ ਆ ਗਿਆ ਹੈਭੁੱਖ ਹੜਤਾਲ 'ਤੇ ਪੁਲਿਸ ਦੀ ਕਾਰਵਾਈ, ਪ੍ਰਸ਼ਾਂਤ ਕਿਸ਼ੋਰ ਹਿਰਾਸਤ 'ਚ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਜਨਵਰੀ 2025)

ਪੰਜਾਬ

ਪੰਜਾਬ ਚ ਸਰਕਾਰੀਆਂ ਨੌਕਰੀਆਂ : ਇਸ ਤਰ੍ਹਾਂ ਕਰੋ ਅਪਲਾਈ

January 04, 2025 08:36 AM

ਪੰਜਾਬ ਚ ਸਰਕਾਰੀਆਂ ਨੌਕਰੀਆਂ : ਇਸ ਤਰ੍ਹਾਂ ਕਰੋ ਅਪਲਾਈ

ਚੰਡੀਗੜ੍ਹ : ਪੰਜਾਬ ਵਿਚ ਬਿਜਲੀ ਮਹਿਕਮੇ ਅਤੇ Excise ਮਹਿਕਮੇ ਵਿਚ ਸਰਕਾਰੀ ਨੌਕਰੀਆਂ ਨਿਕਲੀਆਂ ਹਨ। ਹੇਠਾਂ ਦੱਸੇ ਅਨੁਸਾਰ ਕਰੋ ਅਪਲਾਈ।

ਵੈਬਸਾਈਟ ਉਤੇ https://sssb.punjab.gov.in/Ads.html ਕਲਿਕ ਕਰੋ ਅਤੇ ਹੇਠਾਂ ਦਿੱਤੀ ਤਸਵੀਰ ਨੂੰ ਫਾਲੋ ਕਰੋ

Candidates have to apply only online on web-site https://sssb.punjab.gov.in from 1st January 2025 to 21st January 2025 (till 5PM). New Registration as well as form completion/submission shall be closed after this.
After getting the on-line Application Number, candidate should upload a scanned copy of passport size photo (not older than 3 months), signature, 8th/10th standard certificate to complete the application form. Supported file formats are .jpg, .png and .gif only. File size should be upto 100Kb only. Please note that applications without uploaded photo and signature will be considered incomplete and rejected.
Candidates should note that Name, Father's name, Date of birth and category can not be changed once entered in online application form.
No correction or changes are allowed after the form has been submitted. So the candidate should fill his/her form carefully.
On third day after submitting the application form, the candidate shall deposit fee by logging into the online application portal after 11:00AM. Last date for submission of fee is 24th January 2025.
In case the candidate fails to deposit the fee, his/her application shall stand automatically cancelled/ rejected and shall not be considered for further processing.
Next day after depositing fee, candidate can take print out of his/her application form. Candidates are advised to keep this form with them for future use and reference.
Only on-line application forms will be entertained i.e. application sent by post / in person will not be entertained. Any application sent physically to the Board shall be summarily rejected.
Candidates are advised to visit https://sssb.punjab.gov.in website regularly for updates.
Due to any reason (technical or otherwise) if the fee is not paid, the application shall not be considered.
For any clarifications regarding the on-line filling of the form, the candidate can call on all working days from 10:00 am to 4.00 pm. at SSSB Punjab Govt. help-line numbers 0172-2298000 (Ext. 5106 and 5107), 0172-2298083, 9646932955, 9041799018. For any technical issues in online application candidates can mail to helpsssb.pb@gmail.com
Candidate will be responsible for any mistakes made by him/ her in the on-line application form, SSSB Punjab Govt. shall not be responsible or liable in any way.
The Candidates applying for advertised posts should ensure that they fulfill all eligibility conditions for respective posts. Their candidature at all the stages of the recruitment process will be purely provisional subject to satisfying the prescribed eligibility conditions. Mere submission of application form will not imply that candidate is eligible for advertised posts.

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਅੱਜ PCS ਦੀਆਂ 46 ਅਸਾਮੀਆਂ ਸਮੇਤ ਸੂਬਾਈ ਸੇਵਾ ਦੀਆਂ 322 ਅਸਾਮੀਆਂ ਅਸਾਮੀਆਂ ਦੀਆਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਅੱਜ ਪੀ.ਪੀ.ਐਸ.ਸੀ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਜਤਿੰਦਰ ਸਿੰਘ ਔਲਖ 29 ਜਨਵਰੀ, 2024 ਤੋਂ 3 ਜਨਵਰੀ, 2025 ਤੱਕ ਦਾ ਆਪਣਾ ਕਾਰਜਕਾਲ ਪੂਰਾ ਕਰਕੇ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਨੇ ਆਪਣੀ ਸਰਵਿਸ ਦੇ ਆਖਰੀ ਦਿਨ 322 ਅਸਾਮੀਆਂ ਅਸਾਮੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......

https://drive.google.com/file/d/1gjLU3pwsZAOr_pgVyuFLfCMHm_V9-iUK/view?usp=sharing

 

Have something to say? Post your comment

Subscribe