Saturday, November 23, 2024
 

ਅਮਰੀਕਾ

America : ਸਿੱਖ ਵਿਦਿਆਰਥੀ ਨੂੰ ਧਮਕਾਉਣ 'ਤੇ ਮਾਮਲਾ ਦਰਜ

May 24, 2020 08:33 AM

ਨਿਊਯਾਰਕ : ਅਮਰੀਕਾ ਦੇ ਨਿਊਜਰਸੀ ਪ੍ਰਾਂਤ ਵਿਚ ਇਕ ਸਿੱਖ ਸਕੂਲੀ ਵਿਦਿਆਰਥੀ ਨੇ ਸਿਖਿਆ ਬੋਰਡ (education board) ਵਿਰੁਧ ਕੇਸ ਦਰਜ ਕਰਵਾਇਆ ਹੈ ਅਤੇ ਦੋਸ਼ ਲਗਾਇਆ ਹੈ ਕਿ ਉਸ ਦੇ ਧਰਮ ਦੇ ਕਾਰਨ ਉਸ ਨੂੰ ਪੱਖਪਾਤ ਦੇ ਆਧਾਰ 'ਤੇ ਧਮਕਾਇਆ ਅਤੇ ਉਸ ਨੂੰ ਲੰਮੇ ਸਮੇਂ ਤਕ ਪ੍ਰੇਸ਼ਾਨੀ ਕਾਰਨ ਸਕੂਲ ਛੱਡਣਾ ਪਿਆ। ਸਿੱਖਾਂ ਦੇ ਸੰਗਠਨ 'ਸਿੱਖ ਕੋਲੀਸ਼ਨ' (sikh coalition) ਨੇ ਕਿਹਾ ਕਿ ਉਹ ਕਾਨੂੰਨ ਦਫ਼ਤਰ ਦੇ ਸਹਿ-ਵਕਾਲ ਬ੍ਰਾਇਨ ਐਮ ਕਿਗੇ ਦੇ ਨਾਲ ਮਿਲ ਕੇ ਨਿਊਜਰਸੀ ਦੇ ਸੀਵੇਲ ਵਿਚ ਗਲੂਸੇਸਟਰ ਕਾਉਂਟੀ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਰਜਿਸਟਰਡ ਸਿੱਖ ਵਿਦਿਆਰਥੀ ਦਾ ਜ਼ਿਕਰ ਹੈ। ਨਾਬਾਲਗ਼ ਹੋਣ ਕਾਰਨ ਉਸ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ ਹੈ। 

ਸ਼ਿਕਾਇਤ ਵਿਚ ਦੋਸ਼ ਹੈ ਕਿ ਵਿਦਿਆਰਥੀ 2018 ਤੋਂ ਪੱਖਪਾਤ ਆਧਾਰਤ ਧਮਕੀਆਂ ਤੋਂ ਪ੍ਰੇਸ਼ਾਨ ਰਿਹਾ ਹੈ। ਬੱਚੇ ਦੀ ਮਾਂ ਨੇ ਕਿਹਾ, ''ਮੇਰੇ ਪੁੱਤਰ ਨੇ ਜੋ ਪ੍ਰੇਸ਼ਾਨੀ ਸਹੀ ਹੈ, ਅਜਿਹਾ ਕਿਸੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ। ਨਾ ਤਾਂ ਸਾਥੀ ਵਿਦਿਆਰਥੀ ਧਮਕਾਉਣ ਅਤੇ ਨਾ ਹੀ ਪ੍ਰੇਸ਼ਾਨ ਕਰਨ ਤੇ ਬਾਲਗ ਲੋਕ ਭੇਦਭਾਵ ਅਤੇ ਨਿੰਦਾ ਬਿਲਕੁਲ ਹੀ ਨਾ ਕਰਨ ਜਿਨ੍ਹਾਂ ਤੋਂ ਬੱਚਿਆਂ ਦੀ ਸੁਰਖਿਆ ਦੀ ਉਮੀਦ ਕੀਤੀ ਜਾਂਦੀ ਹੈ।'' ਉਨ੍ਹਾਂ ਕਿਹਾ, ''ਮੈਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਸਪਸ਼ਟ ਰੂਪ ਨਾਲ ਡਰਾਉਣ-ਧਮਕਾਉਣ ਦਾ ਮਾਮਲਾ ਮੰਨੇਗੀ ਅਤੇ ਫ਼ੈਸਲਾਕੁਨ ਕਾਰਵਾਈ ਕਰੇਗੀ ਜਿਸ ਨਾਲ ਮੇਰੇ ਬੱਚੇ ਨੂੰ ਨਿਆਂ ਮਿਲੇ ਅਤੇ ਇਸ ਜ਼ਿਲ੍ਹੇ ਵਿਚ ਸਾਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਰਖਿਅਤ ਮਾਹੌਲ ਵੀ ਬਣੇ।'' 

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

डोनाल्ड ट्रम्प ने मैट गेट्ज़ को अटॉर्नी जनरल के रूप में चुना

ਡੋਨਾਲਡ ਟਰੰਪ 2020 ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ

ट्रम्प ने नए मंत्रिमंडल से दो प्रमुख MAGA हस्तियों को आश्चर्यजनक रूप से हटाया: 'मैं आमंत्रित नहीं करूंगा...'

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

अमेरिकी चुनाव 2024 : ट्रंप और हैरिस के बीच कांटे की टक्कर में 82 मिलियन लोगों ने डाला शुरुआती वोट 

अमेरिकी चुनाव 2024 लाइव: हैरिस, ट्रंप ने अभियान के अंतिम सप्ताह में स्विंग राज्यों का दौरा शुरू किया

गुरपतवंत पन्नू मामले में अमेरिका ने भारतीय राजनयिकों को निष्कासित किया? विदेश विभाग ने दी प्रतिक्रिया

जो बिडेन ने व्हाइट हाउस में मनाई दिवाली, कमला हैरिस की तारीफ की: 'मुझे गर्व है कि...'

ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ

अमेरिका ने पाकिस्तान के मिसाइल कार्यक्रम का समर्थन करने वाली चीनी कंपनियों पर प्रतिबंध लगाया

 
 
 
 
Subscribe