Tuesday, January 28, 2025
 

ਸੰਸਾਰ

ਭਾਰਤ ਨੇ ਲਿਬਨਾਨ ਨੂੰ ਭੇਜੀ11 ਟਨ Medical ਸਪਲਾਈ ਦੀ ਪਹਿਲੀ ਖੇਪ

October 18, 2024 06:24 PM

 ਬੈਰੂਤ:  ਭਾਰਤ ਨੇ ਲਿਬਨਾਨ ਨੂੰ 11 ਟਨ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਲਿਬਨਾਨ ਨੂੰ ਰਵਾਨਾ ਕੀਤੀ, ਜੋ ਕਿ ਵਧਦੇ ਤਣਾਅ ਅਤੇ ਦੱਖਣੀ ਲਿਬਨਾਨ ਵਿਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਰਾਸ਼ਟਰ ਦੀ ਸਹਾਇਤਾ ਲਈ ਇਕ ਮਾਨਵਤਾਵਾਦੀ ਯਤਨਾਂ ਦੇ ਹਿੱਸੇ ਵਜੋਂ ਹੈ। ਭਾਰਤ ਵਲੋਂ ਕੁੱਲ 33 ਟਨ ਮੈਡੀਕਲ ਸਪਲਾਈ ਭੇਜੀ ਜਾ ਰਹੀ ਹੈ।

 
 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਪਾਕਿਸਤਾਨ: ਸਿੰਧ ਜ਼ਿਲ੍ਹੇ ਦੇ ਸੀਵਰੇਜ ਦੇ ਨਮੂਨਿਆਂ 'ਚ ਪਾਇਆ ਗਿਆ ਪੋਲੀਓ ਵਾਇਰਸ

ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਲਾਸ਼ੀ ਲਈ ਗੁਰਦੁਆਰਿਆਂ 'ਚ ਦਾਖ਼ਲ ਹੋਈ ਅਮਰੀਕੀ ਪੁਲਿਸ, ਸਿੱਖ ਜਥੇਬੰਦੀਆਂ ਗੁੱਸੇ 'ਚ

ਸੂਡਾਨ ਦੇ ਅਲ ਫਸ਼ਰ ਸ਼ਹਿਰ ਵਿੱਚ ਹਸਪਤਾਲ 'ਤੇ ਹਮਲਾ

ਰਿਹਾਅ ਫਲਸਤੀਨੀਆਂ ਦੇ ਘਰਾਂ 'ਤੇ ਛਾਪੇ, ਕੀ ਹਨ ਇਜ਼ਰਾਈਲ ਦੇ ਇਰਾਦੇ?

ਰਾਸ਼ਟਰਪਤੀ ਬਣਦੇ ਹੀ ਡੋਨਾਲਡ ਟਰੰਪ ਨੇ ਦਿੱਤਾ ਵੱਡਾ ਝਟਕਾ, ਦੁਨੀਆ ਭਰ 'ਚ ਆਰਥਿਕ ਮਦਦ ਦੇਣ 'ਤੇ ਪਾਬੰਦੀ ਲਗਾ ਦਿੱਤੀ

ਕਿੰਨੇ ਇਜ਼ਰਾਈਲੀ ਬੰਧਕ ਬਚੇ? ਹਮਾਸ ਦੱਸਣ ਨੂੰ ਤਿਆਰ ਨਹੀਂ; ਫਿਰ ਚਾਰਾਂ ਦੀ ਸੂਚੀ ਜਾਰੀ ਕੀਤੀ

ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਜਾਨ ਕੈਨੇਡੀ ਦੀ ਹੱਤਿਆ ਦਾ ਰਾਜ਼ ਖੁੱਲ੍ਹੇਗਾ

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਅੱਜ ਤੋਂ ਲਾਗੂ ਹੋ ਰਹੀ ਹੈ, ਕੀ ਗਾਜ਼ਾ ਦੇ ਲੋਕਾਂ ਲਈ ਕੁਝ ਬਦਲੇਗਾ?

ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਆਉਣ ਦੀ ਤਿਆਰੀ ਕਰ ਰਹੇ ਟਰੰਪ, ਪੀਐਮ ਮੋਦੀ ਨੂੰ ਵੀ ਭੇਜਣਗੇ ਸੱਦਾ

ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬਿਡੇਨ ਦੇ ਸਹਿਯੋਗੀ ਬਲਿੰਕਨ ਨੂੰ ਕਿਸ ਗੱਲ ਦਾ ਡਰ ਹੈ?

 
 
 
 
Subscribe