Saturday, January 18, 2025
 

ਹਿਮਾਚਲ

ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ

August 03, 2024 11:25 AM

ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਰਸਤੇ ਹੋਏ ਬਲਾਕ
ਕਈ ਵੱਡੇ ਵਾਹਨ ਫਸੇ, ਬਚਾਅ ਕਾਰਜ ਜਾਰੀ
ਮਨਾਲੀ, 3 ਅਗਸਤ 2024 : ਭਾਰੀ ਬਰਸਾਤ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਮੰਡੀ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਪਹਿਲਾਂ ਸੜਕ ਦੀ ਹਾਲਤ ਅਤੇ ਮੌਸਮ ਦਾ ਧਿਆਨ ਰੱਖਣ ਲਈ ਕਿਹਾ ਹੈ। ਮੰਡੀ ਅਤੇ ਪੰਡੋਹ ਵਿਚਕਾਰ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਰਸਤਾ ਬੰਦ ਹੈ। ਇਥੇ ਕਈ ਵੱਡੇ ਵਾਹਨ ਫਸੇ ਹੋਏ ਹਨ ਅਤੇ ਬਚਾਅ ਕਾਰਜ ਜਾਰੀ ਹੈ।

ਬਚਾਅ ਕਾਰਜ ਸਰਕਾਰ ਵਲੋਂ ਤੇਜ਼ ਕਰ ਦਿੱਤੇ ਗਏ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਰਸਤਾ ਖੁਲ੍ਹ ਜਾਵੇਗਾ।

 

Have something to say? Post your comment

Subscribe