Tuesday, November 12, 2024
 

ਕੈਨਡਾ

ਮੁਸਲਮਾਨਾਂ ਵਿਰੁਧ ਬਣਾਇਆ ਪੋਸਟਰ, ਗਈ ਨੌਕਰੀ

May 08, 2020 05:01 PM
ਟੋਰਾਂਟੋ : ਕੋਰੋਨਾ ਦੇ ਕਹਿਰ ਵਿਚ ਵੀ ਕਈ ਲੋਕ ਬਾਜ਼ ਨਹੀਂ ਆਉਂਦੇ। ਇਸੇ ਲੜੀ ਵਿਚ ਕੈਨੇਡਾ ਵਿਚ ਇਕ ਭਾਰਤੀ ਨੂੰ ਮੁਸਲਿਮ ਵਿਰੋਧੀ ਪੋਸਟ ਲਿਖਣ 'ਤੇ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ।  ਜਾਣਕਾਰੀ ਅਨੁਸਾਰ ਇਸਲਾਮੋਫੋਬੀਆ ਨੂੰ ਲੈ ਕੇ ਅਰਬ ਦੇਸ਼ਾਂ ਵਿਚ ਹਾਲ ਹੀ ਵਿਚ ਕਈ ਭਾਰਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਸੀ ਅਤੇ ਉਹਨਾਂ ਨੂੰ ਨੌਕਰੀ ਤੋਂ ਵੀ  ਕੱਢ ਦਿੱਤਾ ਗਿਆ ਸੀ । ਇਸੇ ਗੁੱਸੇ ਵਿਚ ਇਕ ਨੌਜਵਾਨ ਨੇ ਮੁਸਲਮਾਨਾਂ ਵਿਰੁਧ ਪੋਸਟਰ ਬਣਾ ਦਿਤਾ। ਇਸੇ ਕਾਰਨ ਉਹ ਜਿਸ ਸਟੋਰ ਵਿਚ ਨੌਕਰੀ ਕਰਦਾ ਸੀ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ।
 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

कनाडा में हिंदुओं ने ब्रैम्पटन मंदिर पर खालिस्तानी हमले के खिलाफ प्रदर्शन किया

29 वर्षीय कनाडाई ट्रक चालक सुकजिन्द्र सिंह को मिशिगन सीमा पर रिकॉर्ड 16.5 मिलियन डॉलर के कोकीन के साथ गिरफ्तार किया गया

ब्रैम्पटन और मिसिसॉगा में विरोध प्रदर्शन के दौरान तीन लोग गिरफ्तार: पील पुलिस

ब्रैम्पटन में हिंदू मंदिर के बाहर खालिस्तान समर्थक प्रदर्शन में शामिल होने वाले कनाडाई पुलिस सार्जेंट को निलंबित कर दिया गया

 
 
 
 
Subscribe