Saturday, January 18, 2025
 

ਹਿਮਾਚਲ

Himachal Political Crisis: ਕਾਂਗਰਸ ਲਈ ਰਾਹਤ ਦੀ ਖ਼ਬਰ

February 28, 2024 10:31 PM

ਕਾਂਗਰਸ ਸਰਕਾਰ ਲਈ ਰਾਹਤ ਦੀ ਖਬਰ ਹੈ। ਕਿਉਂਕਿ, ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਦਾ ਰਵੱਈਆ ਨਰਮ ਹੋ ਗਿਆ ਹੈ ਅਤੇ ਉਹ ਹੁਣ ਮੁੱਖ ਮੰਤਰੀ ਸੁੱਖੂ 'ਤੇ ਅਸਤੀਫਾ ਸਵੀਕਾਰ ਕਰਨ ਲਈ ਦੁਬਾਰਾ ਨਹੀਂ ਪਾਉਣਗੇ।

ਇਹ ਜਾਣਕਾਰੀ ਇਹ ਹਿਮਾਚਲ ਦੇ ਨਵੇਂ ਪ੍ਰਭਾਰੀ ਰਾਜੀਵ ਸ਼ੁਕਲਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ ਕਹਿਣਾ ਹੈ ਕਿ ਉਹ ਵਿਕਰਮਾਦਿੱਤਿਆ ਦਾ ਅਸਤੀਫਾ ਸਵੀਕਾਰ ਨਹੀਂ ਕਰਨਗੇ। 

ਉਧਰ ਵਿਕਰਮਾਦਿੱਤਿਆ ਦੇ ਹਵਾਲੇ ਤੋਂ ਵੀ ਇਹ ਕਿਹਾ ਗਿਆ ਹੈ ਕਿ ਉਨਾਂ ਨੇ ਇਸ 'ਤੇ ਸਹਿਮਤੀ ਦਿਖਾਈ ਹੈ ਅਤੇ ਕਿਹਾ ਹੈ ਕਿ ਉਹ ਅਸਤੀਫਾ ਮਨਜ਼ੂਰ ਕਰਨ ਲਈ ਦਬਾਅ ਨਹੀਂ ਪਾਉਣਗੇ।

 

Have something to say? Post your comment

Subscribe