Friday, May 16, 2025
 
BREAKING NEWS
ਬਲੋਚ ਨੇਤਾ ਨੇ ਆਜ਼ਾਦੀ ਅਤੇ ਭਾਰਤ ਦੇ ਸਮਰਥਨ 'ਤੇ ਕੀ ਕਿਹਾਪਾਕਿਸਤਾਨ ਤੋਂ ਵਾਪਸ ਆਏ ਬੀਐਸਐਫ ਜਵਾਨ ਨੇ ਦੱਸਿਆ ਆਪਣਾ ਦਰਦ: "ਉਹ ਸਾਨੂੰ ਸੌਣ ਵੀ ਨਹੀਂ ਦਿੰਦੇ, ਜਾਸੂਸਾਂ ਵਾਂਗ ਤਸੀਹੇ ਦਿੰਦੇ ਹਨ"ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ'ਲੋਕਾਂ ਨੂੰ ਨਾਸ਼ਤਾ ਕਰਨ ਵਿੱਚ ਜਿੰਨਾ ਸਮਾਂ ਲੱਗਦੈ, ਉਨੀ ਦੇਰ ਚ ਦੁਸ਼ਮਣ ਖ਼ਤਮ ਕਰ ਦਿਆਂਗੇ : ਰਾਜਨਾਥ85 ਕਿਲੋ ਹੈਰੋਇਨ ਜ਼ਬਤਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀਐਸਐਫ ਦੇ ਹੁੰਦਿਆਂ ਡਰ ਕਾਹਦਾਕਸ਼ਮੀਰ: 24 ਘੰਟਿਆਂ ਵਿੱਚ 6 ਅੱਤਵਾਦੀ ਮਾਰੇ, 8 ਦੀ ਭਾਲ ਜਾਰੀਅਮਰੀਕਾ ਵਿੱਚ '86 47' ਲਿਖਣ 'ਤੇ ਵਿਵਾਦ: ਕਿਉਂ ਮੰਨਿਆ ਜਾ ਰਿਹਾ ਹੈ ਇਹ ਟਰੰਪ ਨੂੰ ਕਤਲ ਦੀ ਧਮਕੀ?ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:कान्स 2025 में उर्वशी रौतेला के अल्ट्रा-शानदार लुक ने होश उड़ाए

ਪੰਜਾਬ

ਲੁਧਿਆਣਾ ਦੇ ਇਸ ਪਿੰਡ ਵਿੱਚ ਵਾਪਰੀ ਬੇਅਦਬੀ ਦੀ ਘਟਨਾ

January 17, 2022 02:20 PM

ਲੁਧਿਆਣਾ : ਸਥਾਨਕ ਬਾਬਾ ਇਲਾਕੇ ਵਿਚ ਅੱਜ ਦੁਪਹਿਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਦੇਖੇ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ | ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ

85 ਕਿਲੋ ਹੈਰੋਇਨ ਜ਼ਬਤ

ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਬੀਐਸਐਫ ਦੇ ਹੁੰਦਿਆਂ ਡਰ ਕਾਹਦਾ

17 ਮਈ ਨੂੰ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਵਿੱਚ ਕੁਝ ਰਾਹਤ ਮਿਲ ਸਕਦੀ ਹੈ

ਵਿੱਤ ਮੰਤਰੀ ਚੀਮਾ ਨੇ ਉਠਾਈ ਹੂਚ ਦੁਖਾਂਤਾਂ ਬਾਰੇ ਆਵਾਜ਼ : ਮੀਥੇਨੌਲ ਦੀ ਦੁਰਵਰਤੋਂ 'ਤੇ ਕੇਂਦਰ ਨੂੰ ਲਿਖਿਆ ਪੱਤਰ

ਪੰਜਾਬ ਵਿੱਚ ਤਾਪਮਾਨ ਵਧਣ ਲੱਗਾ, ਜਾਣੋ ਮੌਸਮ ਦਾ ਪੂਰਾ ਹਾਲ, 1.6 ਡਿਗਰੀ ਦਾ ਵਾਧਾ

ਖੰਨਾ-ਜੋੜੇਪੁਲ ਨਹਿਰ 'ਚੋਂ ਮਿਲੀ ਕਾਰ, ਚਾਰ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ 'ਚ ਸੋਗ

PSEB 12ਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ

“स्कॉलर फील्ड्स पब्लिक स्कूल का बारहवीं का परिणाम शानदार रहा”

बरनाला में दिन चढ़े ही पुलिस और गैंगस्टर के बीच मुठभेड़ 

 
 
 
 
Subscribe