Friday, November 22, 2024
 

ਖੇਡਾਂ

ਨੀਰਜ ਚੋਪੜਾ ਸਮੇਤ 12 ਨੂੰ 'ਖੇਡ ਰਤਨ' ਤੇ 35 ਨੂੰ ਮਿਲਿਆ 'ਅਰਜੁਨ' ਪੁਰਸਕਾਰ

November 13, 2021 08:06 PM

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ 62 ਖਿਡਾਰੀਆਂ ਨੂੰ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ। ਰਾਸ਼ਟਰਪਤੀ ਭਵਨ ਵਿੱਚ ਚੱਲ ਰਹੇ ਸਮਾਗਮ ਵਿੱਚ 12 ਨੂੰ ਖੇਡ ਰਤਨ, 35 ਨੂੰ ਅਰਜੁਨ ਅਤੇ 10 ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਭ ਤੋਂ ਪਹਿਲਾਂ ਨੀਰਜ ਚੋਪੜਾ ਨਾਲ ਸ਼ੁਰੂ ਹੋਇਆ, ਜਿਸ ਨੇ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ।

ਇਨ੍ਹਾਂ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਮਿਲਿਆ

ਨੀਰਜ ਚੋਪੜਾ (ਜੈਵਲਿਨ) ਰਵੀ ਕੁਮਾਰ (ਪਹਿਲਵਾਨ) ਲਵਲੀਨਾ ਬੋਰਗੋਹੇਨ (ਮੁੱਕੇਬਾਜ਼) ਪੀਆਰ ਸ੍ਰੀਜੇਸ (ਹਾਕੀ) ਅਵਨੀ ਲੈਖੜਾ (ਸ਼ੂਟਰ) ਸੁਮਿਤ ਅੰਤਿਲ (ਜੈਵਲਿਨ) ਪ੍ਰਮੋਦ ਭਗਤ (ਪੈਰਾ ਬੈਡਮਿੰਟਨ) ਮਨੀਸ਼ ਨਰਵਾਲ (ਸ਼ੂਟਰ) ਮਿਤਾਲੀ ਰਾਜ (ਕ੍ਰਿਕਟਰ) ਸੁਨੀਲ ਖੇਤਰੀ (ਫੁੱਟਬਾਲ) ਮਨਪ੍ਰੀਤ ਸਿੰਘ (ਹਾਕੀ)

ਇਨ੍ਹਾਂ ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲਿਆ

ਅਰਵਿੰਦਰ ਸਿੰਘ (ਅਥਲੈਟਿਕਸ) ਸਿਮਰਨਜੀਤ ਕੌਰ (ਮੁੱਕੇਬਾਜ਼) ਸ਼ਿਖਰ ਧਵਨ (ਕ੍ਰਿਕੇਟਰ) ਮੋਨਿਕਾ (ਹਾਕੀ) ਵੰਦਨਾ ਕਟਾਰੀਆ (ਹਾਕੀ) ਸੰਦੀਪ ਨਰਵਾਲ (ਕਬੱਡੀ) ਅਭਿਸ਼ੇਕ ਵਰਮਾ (ਸ਼ੂਟਰ) ਅੰਕਿਤਾ ਰੈਨਾ (ਟੈਨਿਸ) ਦੀਪਕ ਪੂਨੀਆ (ਕੁਸ਼ਤੀ) ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਰੁਪਿੰਦਰਪਾਲ ਸਿੰਘ, ਅਮਿਤ ਰੋਹੀਦਾਸ, ਸੁਮਿਤ (ਹਾਕੀ) ਬੀਰੇਂਦਰ ਲਾਕੜਾ, ਨੀਲਕੰਤ ਸ਼ਰਮਾ, ਹਾਰਦਿਕ ਸਿੰਘ, ਮਨਦੀਪ ਸਿੰਘ, ਵਿਵੇਕ ਸਾਗਰ, ਸਮਸੇਰ ਸਿੰਘ (ਹਾਕੀ) ਲਲਿਤ ਕੁਮਾਰ, ਵਰੁਣ ਕੁਮਾਰ, ਸਿਮਰਜੀਤ ਸਿੰਘ (ਹਾਕੀ) ਯੋਗੇਸ਼, ਨਿਸ਼ਾਦ ਕੁਮਾਰ, ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ) ਸੁਹਾਸ ਯਥੀਰਾਜ (ਬੈਡਮਿੰਟਨ) ਸਿੰਘਰਾਜ ਅਧਾਨਾ (ਸ਼ੂਟਰ) ਭਾਵਨਾ ਪਟੇਲ (ਟੇਬਲ ਟੈਨਿਸ) ਹਰਵਿੰਦਰ ਸਿੰਘ, ਸ਼ਰਤ ਕੁਮਾਰ (ਪੈਰਾ ਅਥਲੈਟਿਕਸ)

ਜਿਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲਿਆ

ਪ੍ਰੀਤਮ ਸਿਵਾਚ (ਹਾਕੀ ਕੋਚ) ਜੈਪ੍ਰਕਾਸ਼ ਨੌਟਿਆਲ (ਪੈਰਾਸ਼ੂਟਿੰਗ ਕੋਚ) ਸੁਬਰਾਮਨੀਅਮ ਰਮਨ (ਟੇਬਲ ਟੈਨਿਸ ਕੋਚ) ਤਪਨ ਕੁਮਾਰ (ਤੈਰਾਕੀ ਕੋਚ) ਡਾ. ਰਾਧਾਕ੍ਰਿਸ਼ਨਨ ਨਾਇਰ ਪੀ (ਐਥਲੈਟਿਕਸ ਕੋਚ) ਸੰਧਿਆ ਗੁਰੰਗ (ਬਾਕਸਿੰਗ ਕੋਚ) ਸਰਕਾਰ ਤਲਵਾੜ (ਕ੍ਰਿਕਟ ਕੋਚ) ਆਸਨ ਕੁਮਾਰ (ਕਬੱਡੀ ਕੋਚ) ਟੀਪੀ ਓਸੇਫ (ਐਥਲੈਟਿਕਸ ਕੋਚ)

 

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe