Saturday, January 18, 2025
 

ਮਨੋਰੰਜਨ

ਦਿੱਗਜ ਕੰਪਨੀ ਪਾਰਲੇ ਐਗਰੋ ਨੇ ਅਰਜੁਨ ਕਪੂਰ ਨੂੰ ਬਣਾਇਆ ਬੀਫਿਜ਼ ਦਾ ਬਰਾਂਡ ਅੰਬੈਸਡਰ

September 30, 2021 07:58 PM

ਮੁੰਬਈ : ਫੂਡ ਐਂਡ ਬੇਵਰੇਜਸ ਦੀ ਦਿੱਗਜ ਕੰਪਨੀ ਪਾਰਲੇ ਐਗਰੋ ਨੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ (Arjun Kapoor) ਨੂੰ ਆਪਣੇ ਫਰੂਟ ਬੇਸਡ ਸਪਾਰਕਲਿੰਗ ਬੈਵਰੇਜ ਬੀਫਿਜ਼ (B Fizz) ਦਾ ਬਰਾਂਡ ਅੰਬੈਸਡਰ ਬਣਾਇਆ ਹੈ। ਆਪਣੀ ਬਾਡੀ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਆਪਣੇ ਸਿਕਸ ਪੈਕ ਐਬਸ ਦਿਖਾਉਂਦਿਆਂ ਇਸ ਬਰਾਂਡ ਨਾਲ ਜੁੜਨ ਦਾ ਐਲਾਨ ਕੀਤਾ ਹੈ।

 
 
 
View this post on Instagram

A post shared by Arjun Kapoor (@arjunkapoor)

ਅਰਜੁਨ ਕਹਿੰਦੇ ਹਨ, ‘ਬਰੇਵ ਤੇ ਬੋਲਡ ਲੋਕਾਂ ਲਈ ਇਕ ਕੂਲ ਡਰਿੰਕ @TheBFizz ਦਾ ਬਰਾਂਡ ਅੰਬੈਸਡਰ ਬਣ ਕੇ ਮੈਂ ਬੇਹੱਦ ਰੋਮਾਂਚਿਤ ਹਾਂ। ਕਦੇ-ਕਦੇ ਤੁਹਾਡੀ ਪ੍ਰਸਨੈਲਿਟੀ ਤੇ ਜਿਸ ਬਰਾਂਡ ਦੇ ਨਾਲ ਤੁਸੀਂ ਤਾਲਮੇਲ ਬਿਠਾਉਂਦੇ ਹੋ, ਉਹ ਬੜੀ ਸੌਖ ਨਾਲ ਇਕੱਠੇ ਫਿੱਟ ਹੋ ਜਾਂਦੇ ਹਨ।’


ਅਰਜੁਨ ਨੇ ਅੱਗੇ ਲਿਖਿਆ, ‘@parle_agro @nadiachauhan ਦੇ ਨਾਲ ਇਕ ਨਵੇਂ ਤੇ ਰੋਮਾਂਚਕ ਸਫਰ ਦੀ ਸ਼ੁਰੁਆਤ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।’

ਬਾਲੀਵੁੱਡ ਸਟਾਰ ਨੇ ਆਪਣੀ ਬਾਡੀ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰ ਲਿਆ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਮੋਟਾਪੇ ਨੂੰ ਪਿੱਛੇ ਛੱਡਦਿਆਂ ਆਪਣੇ ਸਰੀਰ ਨੂੰ ਨਵਾਂ ਰੂਪ ਦਿੱਤਾ ਹੈ ਤੇ ਮਜ਼ਬੂਤ ਬਣ ਕੇ ਸਾਹਮਣੇ ਆਏ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe