Friday, November 22, 2024
 

ਹਿਮਾਚਲ

ਹੁਣ ਲਾਹੌਲ-ਸਪਿਤੀ 'ਚ ਦਾਖਲ ਹੋਣ ਲਈ ਦੇਣਾ ਪਵੇਗਾ ਐਂਟਰੀ ਟੈਕਸ

September 12, 2021 05:36 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ’ਚ ਦਾਖਲ ਹੋਣ ਲਈ ਸੈਲਾਨੀਆਂ ਨੂੰ ਟੈਕਸ ਅਦਾ ਕਰਨਾ ਪਏਗਾ।

ਕਿਲੌਂਗ ਦੀ SDM ਪ੍ਰਿਆ ਨਾਗਰਾ ਨੇ ਦੱਸਿਆ ਕਿ ਵਿਸ਼ੇਸ਼ ਖੇਤਰ ਵਿਕਾਸ ਅਥਾਰਿਟੀ (SADA) ਦੁਆਰਾ ਰੋਹਤਾਂਗ ਦੀ ਅਟਲ ਸੁਰੰਗ ਦੇ ਨੇੜੇ ਲਾਹੌਲ ਦੇ ਸਿਸਸੂ ਵਿਖੇ ਟੈਕਸ ਇਕੱਠਾ ਕਰਨ ’ਚ ਨਾਕਾ ਲਗਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨਾਂ ਤੋਂ 50 ਰੁਪਏ, ਕਾਰਾਂ ਤੋਂ 200 ਰੁਪਏ, SUV ਅਤੇ MUV ਤੋਂ 300 ਰੁਪਏ ਅਤੇ ਬੱਸਾਂ ਅਤੇ ਟਰੱਕਾਂ ਤੋਂ 500 ਰੁਪਏ ਵਸੂਲੇ ਜਾ ਰਹੇ ਹਨ।

 

Have something to say? Post your comment

Subscribe