Thursday, April 03, 2025
 

ਮਨੋਰੰਜਨ

ਹੁਣ ਇਸ ਅਦਾਕਾਰ ਨੇ ਕੀਤਾ ਕਾਰਾ,ਮਾਮਲਾ ਦਰਜ

September 07, 2021 11:17 AM

ਮੁੰਬਈ : ਅਦਾਕਾਰ ਰਜਤ ਬੇਦੀ (Rajat Bedi) ਵਿਰੁੱਧ ਅੰਧੇਰੀ ਇਲਾਕੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਅਦਾਕਾਰ ਵਲੋਂ ਆਪਣੀ ਕਾਰ ਨਾਲ ਇਕ ਵਿਅਕਤੀ ਨੂੰ ਕਥਿਤ ਰੂਪ ਵਿਚ ਟੱਕਰ ਮਾਰਨ ਦੇ ਦੋਸ਼ ਤਹਿਤ ਡੀ. ਐੱਨ. ਨਗਰ ਥਾਣੇ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਹਾਲਾਂਕਿ ਟੱਕਰ ਤੋਂ ਬਾਅਦ ਜ਼ਖਮੀ ਹੋਏ ਵਿਅਕਤੀ ਨੂੰ ਅਦਾਕਾਰ ਰਜਤ ਬੇਦੀ ਵਲੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

 
 
 
 
Subscribe